Homeਪੰਜਾਬਇਗਨੂ ਸੈਸ਼ਨ 2024 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ

ਇਗਨੂ ਸੈਸ਼ਨ 2024 ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ

ਖੰਨਾ : ਇਗਨੂ ਸੈਸ਼ਨ 2024 (IGNOU session 2024) ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਖੇਤਰੀ ਕੇਂਦਰ ਖੰਨਾ ਦੇ ਸੀਨੀਅਰ ਖੇਤਰੀ ਨਿਰਦੇਸ਼ਕ ਡਾ: ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਜੁਲਾਈ 2024 ਸੈਸ਼ਨ ਵਿੱਚ ਨਵੇਂ ਦਾਖ਼ਲੇ ਲੈਣ ਲਈ ਸਰਟੀਫਿਕੇਟ ਅਤੇ ਸਮੈਸਟਰ ਆਧਾਰਿਤ ਪ੍ਰੋਗਰਾਮਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰੋਗਰਾਮ (ਓ.ਡੀ.ਐਲ./ਆਨਲਾਈਨ) ਜਾਰੀ ਹਨ। ਇਗਨੂ ਦੀ ਵੈੱਬਸਾਈਟ ਰਾਹੀਂ ਅਪਲਾਈ ਕਰਨ ਦੀ ਔਨਲਾਈਨ ਪ੍ਰਕਿ ਰਿਆ, ਆਖਰੀ ਮਿਤੀ 10 ਸਤੰਬਰ ਤੱਕ ਵਧਾ ਦਿੱਤੀ ਗਈ ਹੈ।

ਡਾ: ਪ੍ਰਮੇਸ਼ ਚੰਦਰ, ਸਹਾਇਕ ਖੇਤਰੀ ਨਿਰਦੇਸ਼ਕ ਨੇ ਦੱਸਿਆ ਕਿ 10 ਸਤੰਬਰ ਦੀ ਵਧੀ ਹੋਈ ਮਿਤੀ ਤੱਕ ਉਸੇ ਸੈਸ਼ਨ ਲਈ ਰੀ-ਰਜਿਸਟ੍ਰੇਸ਼ਨ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments