ਜਲੰਧਰ: ਪੰਜਾਬ ਵਿੱਚ ਪ੍ਰਸ਼ਾਸਕੀ ਫੇਰਬਦਲ ਲਗਾਤਾਰ ਜਾਰੀ ਹਨ। ਇਸ ਚੱਲ ਰਹੀ ਪ੍ਰਕਿਰਿਆ ਦੇ ਹਿੱਸੇ ਵਜੋਂ, ਅੱਜ 15 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜ਼ਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ , ਉਨ੍ਹਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ ,ਜਨਰਲ ਕਪੂਰਥਲਾ ਸਕਤਰ ਸਿੰਘ ਬਲ , ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਲੰਧਰ ਤੇਜ਼ਦੀਪ ਸਿੰਘ ਸੈਣੀ ਸਮੇਤ ਕਈਆਂ ਦੇ ਨਾਮ ਸ਼ਾਮਲ ਹਨ ।
