Homeਦੇਸ਼Haryana NewsPGIMS ਰੋਹਤਕ 'ਚ ਬਣਾਇਆ ਜਾਵੇਗਾ ਲਿਵਰ ਤੇ ਕਿਡਨੀ ਟ੍ਰਾਂਸਪਲਾਂਟ ਸੈਂਟਰ

PGIMS ਰੋਹਤਕ ‘ਚ ਬਣਾਇਆ ਜਾਵੇਗਾ ਲਿਵਰ ਤੇ ਕਿਡਨੀ ਟ੍ਰਾਂਸਪਲਾਂਟ ਸੈਂਟਰ

ਰੋਹਤਕ: ਹਰਿਆਣਾ (Haryana) ਵਿੱਚ ਹੁਣ ਜਿਗਰ ਅਤੇ ਗੁਰਦੇ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਇਲਾਜ ਅਤੇ ਇਨ੍ਹਾਂ ਅੰਗਾਂ ਦੇ ਟਰਾਂਸਪਲਾਂਟ ਦੀ ਸਹੂਲਤ ਪੀ.ਜੀ.ਆਈ ਰੋਹਤਕ (PGI Rohtak) ਵਿੱਚ ਜਲਦੀ ਹੀ ਉਪਲਬਧ ਹੋਵੇਗੀ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohar Lal Khattar) ਨੇ ਅੱਜ ਇਸ ਸਬੰਧ ਵਿੱਚ ਪੀ.ਜੀ.ਆਈ. ਰੋਹਤਕ ਵਿਖੇ ਇੱਕ ਟਰਾਂਸਪਲਾਂਟ ਕੇਂਦਰ ਸਥਾਪਤ ਕਰਨ ਦੇ ਨਾਲ-ਨਾਲ ਇਸ ਸਬੰਧ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਤਿੰਨ ਲਿਵਰ ਅਤੇ ਦੋ ਕਿਡਨੀ ਟ੍ਰਾਂਸਪਲਾਂਟ ਅਤੇ ਦੋ ਨੈਫਰੋਲੋਜਿਸਟ ਸ਼ਾਮਲ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments