ਵਿਜੇਪੁਰ: ਮੱਧ ਪ੍ਰਦੇਸ਼ ਦੀ ਵਿਜੇਪੁਰ ਵਿਧਾਨ ਸਭਾ ਸੀਟ (Vijaypur Vidhan Sabha Seat) ‘ਤੇ ਹੋਈ ਉਪ ਚੋਣ (The By-Elections) ‘ਚ ਕਾਂਗਰਸ ਨੂੰ ਇਤਿਹਾਸਕ ਜਿੱਤ ਮਿਲੀ ਹੈ। ਕਾਂਗਰਸ ਉਮੀਦਵਾਰ ਮੁਕੇਸ਼ ਮਲਹੋਤਰਾ ਨੇ ਭਾਜਪਾ ਉਮੀਦਵਾਰ ਰਾਮਨਿਵਾਸ ਰਾਵਤ ਨੂੰ ਹਰਾਇਆ ਹੈ। ਫਿਲਹਾਲ ਜਿੱਤ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਉਮੀਦਵਾਰ ਰਾਮਨਿਵਾਸ ਰਾਵਤ ਨੇ ਕਾਂਗਰਸ ਉਮੀਦਵਾਰ ਮੁਕੇਸ਼ ਮਲਹੋਤਰਾ ‘ਤੇ ਲੀਡ ਲੈ ਲਈ ।
ਅੱਠਵੇਂ ਗੇੜ ਤੱਕ ਭਾਜਪਾ ਦੇ ਰਾਮਨਿਵਾਸ ਰਾਵਤ ਆਪਣੇ ਨੇੜਲੇ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਮੁਕੇਸ਼ ਮਲਹੋਤਰਾ ਤੋਂ 8,661 ਵੋਟਾਂ ਨਾਲ ਅੱਗੇ ਸਨ। ਪਰ 17ਵੇਂ ਰਾਊਂਡ ਵਿੱਚ ਕਾਂਗਰਸ ਦੇ ਉਮੀਦਵਾਰ ਮੁਕੇਸ਼ ਮਲਹੋਤਰਾ ਨੇ ਲੀਡ ਲੈ ਲਈ ਹੈ। 17ਵੇਂ ਗੇੜ ਵਿੱਚ ਭਾਜਪਾ 4925 ਵੋਟਾਂ ਨਾਲ ਪਛੜ ਗਈ। ਰਾਮਨਿਵਾਸ ਰਾਵਤ ਨੂੰ 82117 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਮੁਕੇਸ਼ ਮਲਹੋਤਰਾ ਨੂੰ 86864 ਵੋਟਾਂ ਮਿਲੀਆਂ। ਕੁੱਲ 21 ਗੇੜਾਂ ਦੀ ਗਿਣਤੀ ਹੋਵੇਗੀ।
ਸ਼ਿਓਪੁਰ ਦੀ ਵਿਜੇਪੁਰ ਵਿਧਾਨ ਸਭਾ ਉਪ ਚੋਣ: ਛੇਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 25628
ਰਾਮਨਿਵਾਸ ਰਾਵਤ (ਭਾਜਪਾ): 30870
ਛੇਵੇਂ ਗੇੜ ਵਿੱਚ ਰਾਮਨਿਵਾਸ ਰਾਵਤ 5242 ਵੋਟਾਂ ਨਾਲ ਅੱਗੇ ਹਨ।
ਵਿਜੇਪੁਰ ਵਿਧਾਨ ਸਭਾ ਉਪ ਚੋਣ: 7ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 3997
ਰਾਮਨਿਵਾਸ ਰਾਵਤ (ਭਾਜਪਾ): 6942
ਵਿਜੇਪੁਰ ਵਿਧਾਨ ਸਭਾ ਉਪ ਚੋਣ: 8ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 5136
ਰਾਮਨਿਵਾਸ ਰਾਵਤ (ਭਾਜਪਾ): 5610
ਵਿਜੇਪੁਰ ਵਿਧਾਨ ਸਭਾ ਉਪ ਚੋਣ: 9 ਵਾਂ ਗੇੜ
ਭਾਜਪਾ ਰਾਮਨਿਵਾਸ ਰਾਵਤ 47019
ਕਾਂਗਰਸ ਮੁਕੇਸ਼ ਮਲਹੋਤਰਾ 40143
ਭਾਜਪਾ 6876 ਤੋਂ ਅੱਗੇ ਹੈ
ਵਿਜੇਪੁਰ ਵਿਧਾਨ ਸਭਾ ਉਪ ਚੋਣ: 10ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 5768
ਰਾਮਨਿਵਾਸ ਰਾਵਤ (ਭਾਜਪਾ): 3893
ਵਿਜੇਪੁਰ ਵਿਧਾਨ ਸਭਾ ਉਪ ਚੋਣ: 11ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 4358
ਰਾਮਨਿਵਾਸ ਰਾਵਤ (ਭਾਜਪਾ): 5455
ਵਿਜੇਪੁਰ ਵਿਧਾਨ ਸਭਾ ਉਪ ਚੋਣ: 12ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 4699
ਰਾਮਨਿਵਾਸ ਰਾਵਤ (ਭਾਜਪਾ): 4036
ਵਿਜੇਪੁਰ ਵਿਧਾਨ ਸਭਾ ਉਪ ਚੋਣ: 14 ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 63531
ਰਾਮਨਿਵਾਸ ਰਾਵਤ (ਭਾਜਪਾ): 68574
ਵਿਜੇਪੁਰ ਵਿਧਾਨ ਸਭਾ ਉਪ ਚੋਣ: 15 ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 69710
ਰਾਮਨਿਵਾਸ ਰਾਵਤ (ਭਾਜਪਾ): 71206
ਵਿਜੇਪੁਰ ਵਿਧਾਨ ਸਭਾ ਉਪ ਚੋਣ: 16ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 6481
ਰਾਮਨਿਵਾਸ ਰਾਵਤ (ਭਾਜਪਾ): 3143
ਵਿਜੇਪੁਰ ਵਿਧਾਨ ਸਭਾ ਉਪ ਚੋਣ: 17 ਵਾਂ ਗੇੜ
17ਵੇਂ ਰਾਊਂਡ ‘ਚ ਵਿਜੇਪੁਰ ਸੀਟ ‘ਤੇ ਭਾਜਪਾ 4925 ਵੋਟਾਂ ਨਾਲ ਪਿੱਛੇ ਹੈ।
ਵਿਜੇਪੁਰ ਵਿਧਾਨ ਸਭਾ ਉਪ ਚੋਣ: 18ਵਾਂ ਗੇੜ ਦੌਰ
ਭਾਜਪਾ ਰਾਮਨਿਵਾਸ ਰਾਵਤ 82117
ਕਾਂਗਰਸ ਮੁਕੇਸ਼ ਮਲਹੋਤਰਾ 86864…ਕਾਂਗਰਸ 4747 ਅੱਗੇ
ਵਿਜੇਪੁਰ ਵਿਧਾਨ ਸਭਾ ਉਪ ਚੋਣ: 19ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 4540
ਰਾਮਨਿਵਾਸ ਰਾਵਤ (ਭਾਜਪਾ): 4742
ਵਿਜੇਪੁਰ ਵਿਧਾਨ ਸਭਾ ਉਪ ਚੋਣ: 20ਵਾਂ ਗੇੜ
ਮੁਕੇਸ਼ ਮਲਹੋਤਰਾ (ਕਾਂਗਰਸ): 5914
ਰਾਮਨਿਵਾਸ ਰਾਵਤ (ਭਾਜਪਾ): 3936
20ਵੇਂ ਗੇੜ ਵਿੱਚ ਕਾਂਗਰਸ ਉਮੀਦਵਾਰ ਮੁਕੇਸ਼ ਮਲਹੋਤਰਾ 1978 ਵੋਟਾਂ ਨਾਲ ਅੱਗੇ ਹਨ। 20ਵੇਂ ਗੇੜ ਦੀ ਗਿਣਤੀ ਤੋਂ ਬਾਅਦ ਕਾਂਗਰਸ ਕੁੱਲ 6523 ਵੋਟਾਂ ਨਾਲ ਅੱਗੇ ਹੈ।