ਦੇਸ਼ ਕੇਂਦਰ ਸਰਕਾਰ ਨੇ ਜਸਟਿਸ ਯਸ਼ਵੰਤ ਵਰਮਾ ਦੇ ਇਲਾਹਾਬਾਦ ਹਾਈ ਕੋਰਟ ‘ਚ ਤਬਾਦਲੇ ਨੂੰ ਦਿੱਤੀ ਮਨਜ਼ੂਰੀ By Jasveer K - March 28, 2025 0 FacebookTwitterWhatsApp ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਜਸਟਿਸ ਯਸ਼ਵੰਤ ਵਰਮਾ ਦੇ ਇਲਾਹਾਬਾਦ ਹਾਈ ਕੋਰਟ ‘ਚ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਉਹ ਜਸਟਿਸ-ਕੈਸ਼-ਐਟ-ਹੋਮ ਭਾਵ ਨਿਆਂ ਘਰ ਵਿੱਚ ਨਕਦੀ ਦੇ ਵਿਵਾਦ ਵਿੱਚ ਫਸੇ ਹੋਏ ਸਨ।